ਜਮਾਤ-4, ਰਾਸ਼ਟਰੀ ਚਿੰਨ੍ਹ

                             ਸਾਡੇ ਰਾਸ਼ਟਰੀ ਚਿੰਨ੍ਹ 

1) ਕਮਲ ਸਾਡਾ ਰਾਸ਼ਟਰੀ ਫੁੱਲ ਹੈ।

2) ਮੋਰ ਸਾਡਾ ਰਾਸ਼ਟਰੀ ਪੰਛੀ ਹੈ।

3) ਅੰਬ ਸਾਡਾ ਰਾਸ਼ਟਰੀ ਫਲ ਹੈ।

4) ਤਿਰੰਗਾ ਸਾਡਾ ਰਾਸ਼ਟਰੀ ਝੰਡਾ ਹੈ।