ਵਿਰੋਧੀ ਸ਼ਬਦ ਮੋਟਾ- ਪਤਲਾ ਠੰਡਾ – ਗਰਮ ਵੱਡਾ- ਛੋਟਾ ਤੇਜ- ਹੌਲੀ ਉੱਪਰ- ਹੇਠਾਂ ਅੰਦਰ- ਬਾਹਰ ਦਿਨ- ਰਾਤ ਸਾਫ- ਗੰਦਾ ਚਾਨਣ- ਹਨੇਰਾ ਦੂਰ- ਨੇੜੇ
Archives
ਜਮਾਤ-4, ਪਾਠ-4
ਜਮਾਤ-4, ਪਾਠ-3
ਜਮਾਤ-4, ਪਾਠ-5
ਜਮਾਤ-4, ਵਚਨ ਬਦਲੋ
ਜਮਾਤ-4, ਪਾਠ-2
ਜਮਾਤ-4, ਪਾਠ-1
ਜਮਾਤ-4, ਲਿੰਗ ਬਦਲੋ
ਜਮਾਤ-4, ਰਾਸ਼ਟਰੀ ਚਿੰਨ੍ਹ
ਸਾਡੇ ਰਾਸ਼ਟਰੀ ਚਿੰਨ੍ਹ 1) ਕਮਲ ਸਾਡਾ ਰਾਸ਼ਟਰੀ ਫੁੱਲ ਹੈ। 2) ਮੋਰ ਸਾਡਾ ਰਾਸ਼ਟਰੀ ਪੰਛੀ ਹੈ। 3) ਅੰਬ ਸਾਡਾ ਰਾਸ਼ਟਰੀ ਫਲ ਹੈ। 4) ਤਿਰੰਗਾ ਸਾਡਾ ਰਾਸ਼ਟਰੀ ਝੰਡਾ ਹੈ।
ਜਮਾਤ-4, ਸਾਡੇ ਮਦਦਗਾਰ
ਸਾਡੇ ਮਦਦਗਾਰ 1) ਡਾਕਟਰ ਸਾਨੂੰ ਦਵਾਈ ਦਿੰਦਾ ਹੈ। 2) ਅਧਿਆਪਕ ਸਾਨੂੰ ਪੜਾਉਂਦੇ ਹਨ। 3) ਨਾਈ ਸਾਡੇ ਵਾਲ ਕੱਟਦਾ ਹੈ। 4) ਦੋਧੀ ਸਾਨੂੰ ਦੁੱਧ ਦੇ ਕੇ ਜਾਂਦਾ ਹੈ। 5) ਡਾਕੀਆ ਸਾਨੂੰ ਚਿੱਠੀਆਂ ਦੇ ਕੇ ਜਾਂਦਾ ਹੈ।