ਜਮਾਤ-7, ਪਾਠ-16

ਪੈਰਾਗਾਨ ਕਾਨਵੈਂਟ ਸਕੂਲ ਸੈਕਟਰ-24 (ਬੀ) ਚੰਡੀਗੜ੍ਹ ਸੈਸ਼ਨ- 2020-21 ਜਮਾਤ- ਸੱਤਵੀਂ ਪਾਠ -16 ਦੁਨੀਆ ਦੁੱਖਾਂ ਦੀ ਨਗਰੀ ਨਹੀਂ   ਸ਼ਬਦ ਅਰਥ ਦਿਹਾੜੇ – ਦਿਨ ਹਕੀਕਤ- ਸੱਚਾਈ ਟਪਲੇ – ਧੋਖੇ ਮੁਸ਼ੱਕਤ- ਮਿਹਨਤ ਤਾਂਘ – ਇੱਛਾ ਨਫਾ- ਫਾਇਦਾ ਮੂੰਹ ਮੋਟਾ ਕਰਨਾ- ਰੁੱਸ ਜਾਣਾ   ਬਹੁਵਿਕਲਪੀ ਪ੍ਰਸ਼ਨ ਦੁਨੀਆਂ ਵਿੱਚ ਕੀ ਹੈ? ਕ ) ਸੁੱਖ ਖ ) ਦੁੱਖ ਗ ) […]

Continue reading