ਜਮਾਤ-6, ਅਰਜੀ

੧. ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜਰੂਰੀ ਕੰਮ ਦੀ ਛੁੱਟੀ ਲਈ ਅਰਜੀ ਲਿਖੋ ।

 

ਸੇਵਾ ਵਿਖੇ

 

ਪ੍ਰਿੰਸੀਪਲ ਸਾਹਿਬ,

ਪੈਰਾਗਾਨ ਕਾਨਵੈਂਟ ਸਕੂਲ

ਸੈਕਟਰ-24 ਬੀ

ਚੰਡੀਗੜ੍ਹ ।

ਸ਼੍ਰੀ ਮਤੀ ਜੀ

ਬੇਨਤੀ ਹੈ ਕਿ ਅੱਜ ਮੈਨੂੰ ਘਰ ਵਿੱਚ ਜਰੂਰੀ ਕੰਮ ਪੈ ਗਿਆ ਹੈ। ਜਿਸ ਕਾਰਨ ਮੈਂ ਆਨਲਾਈਨ ਕਲਾਸਾਂ ਨਹੀਂ ਲਗਾ ਸਕਦਾ ।ਕਿਰਪਾ ਕਰਕੇ  ਮੈਨੂੰ ਅੱਜ ਮਿਤੀ __/__/2021 ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

 

ਆਪਦਾ ਆਗਿਆਕਾਰੀ,

ਨਾਮ-….

ਜਮਾਤ- ….