ਜਮਾਤ-4, ਸਾਡੇ ਮਦਦਗਾਰ

  •                             ਸਾਡੇ ਮਦਦਗਾਰ 

1) ਡਾਕਟਰ ਸਾਨੂੰ ਦਵਾਈ ਦਿੰਦਾ ਹੈ।

2) ਅਧਿਆਪਕ ਸਾਨੂੰ ਪੜਾਉਂਦੇ ਹਨ।

3) ਨਾਈ ਸਾਡੇ ਵਾਲ ਕੱਟਦਾ ਹੈ।

4) ਦੋਧੀ ਸਾਨੂੰ ਦੁੱਧ ਦੇ ਕੇ ਜਾਂਦਾ ਹੈ।

5) ਡਾਕੀਆ ਸਾਨੂੰ ਚਿੱਠੀਆਂ ਦੇ ਕੇ ਜਾਂਦਾ ਹੈ।