ਜਮਾਤ-5, ਪਾਠ-17

ਪਾਠ- 17

 

ਰਾਣੀ ਲੱਛਮੀ ਬਾਈ

ਸ਼ਬਦ-ਅਰਥ

1 ਵੀਰਾਂਗਣਾ- ਵੀਰ ਔਰਤ/ ਬਹਾਦਰ ਔਰਤ

2 ਸ਼ੋਕ- ਦੁੱਖ

3 ਭਰੋਸਾ- ਵਿਸ਼ਵਾਸ

ਪ੍ਰਸ਼ਨ-ਉੱਤਰ

ਪ੍ਰਸ਼ਨ-1- ਭਾਰਤ ਕਦੋਂ ਅਜਾਦ ਹੋਇਆ?

ਉੱਤਰ- ਭਾਰਤ 15 ਅਗਸਤ 1947 ਨੂੰ ਅਜਾਦ ਹੋਇਆ।

ਪ੍ਰਸ਼ਨ-2- ਭਾਰਤ ਦੀ ਰਾਜਧਾਨੀ ਕਿਹੜੀ ਹੈ?

ਉੱਤਰ- ਭਾਰਤ ਦੀ ਰਾਜਧਾਨੀ ਦਿੱਲੀ ਹੈ।

ਪ੍ਰਸ਼ਨ-3- ਰਾਣੀ ਲੱਛਮੀ ਬਾਈ ਦੇ ਬਚਪਨ ਦਾ ਨਾਂ ਕੀ ਸੀ?

ਉੱਤਰ – ਰਾਣੀ ਲੱਛਮੀ ਬਾਈ ਦੇ ਬਚਪਨ ਦਾ ਨਾਂ ਮਨੂ ਸੀ।

ਵਾਕ ਬਣਾਓ:

1- ਮਾਣ- ਮੈਨੂੰ ਮੇਰੇ ਦੇਸ਼ ਤੇ ਮਾਣ ਹੈ।

2- ਕਮਜੋਰ- ਸਾਨੂੰ ਕਮਜੋਰ ਨਹੀਂ ਬਣਨਾ ਚਾਹੀਦਾ।

3- ਹਮਲਾ- ਸ਼ੇਰ ਨੇ ਖਰਗੋਸ਼ ਤੇ ਹਮਲਾ ਕੀਤਾ।