੧. ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜਰੂਰੀ ਕੰਮ ਦੀ ਛੁੱਟੀ ਲਈ ਅਰਜੀ ਲਿਖੋ ।
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਪੈਰਾਗਾਨ ਕਾਨਵੈਂਟ ਸਕੂਲ
ਸੈਕਟਰ-24 ਬੀ
ਚੰਡੀਗੜ੍ਹ ।
ਸ਼੍ਰੀ ਮਤੀ ਜੀ
ਬੇਨਤੀ ਹੈ ਕਿ ਅੱਜ ਮੈਨੂੰ ਘਰ ਵਿੱਚ ਜਰੂਰੀ ਕੰਮ ਪੈ ਗਿਆ ਹੈ। ਜਿਸ ਕਾਰਨ ਮੈਂ ਆਨਲਾਈਨ ਕਲਾਸਾਂ ਨਹੀਂ ਲਗਾ ਸਕਦਾ ।ਕਿਰਪਾ ਕਰਕੇ ਮੈਨੂੰ ਅੱਜ ਮਿਤੀ __/__/2021 ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪਦਾ ਆਗਿਆਕਾਰੀ,
ਨਾਮ-….
ਜਮਾਤ- ….