ਜਮਾਤ-8, ਪਾਠ-9

           ਪੈਰਾਗਾਨ ਕਾਨਵੈਂਟ ਸਕੂਲ

                                        ਸੈਕਟਰ-24 (ਬੀ)

                                            ਚੰਡੀਗੜ੍ਹ

                                      ਸੈਸ਼ਨ2021-22

ਜਮਾਤਅੱਠਵੀਂ                                                     

 ਪਾਠ-9

 ਸਾਡੀ ਧਰਤੀ

 

  • ਸਤਰਾਂ ਪੜ੍ਹ ਕੇ ਉੱਤਰ ਦਿਓ

ਓਜੋਨ ਪਰਤ ਦਾ ਕੀਤਾ ਘਾਣ,

ਇਸ ਵਿੱਚ ਹੋ ਰਹੇ ਨਿੱਤ ਮਘੋਰੇ

ਚਮੜੀ ਦਾ ਕਰਦੇ ਨੁਕਸਾਨ I

ਪ੍ਰਸ਼ਨ-  ਸਤਰਾਂ ਵਿੱਚ ਆਏ ਘਾਣ ਸ਼ਬਦ ਦਾ ਕੀ ਅਰਥ ਹੈ?

ਉੱਤਰ- ਸਤਰਾਂ ਵਿੱਚ ਆਏ ਘਾਣ ਸ਼ਬਦ ਦਾ ਅਰਥ ਹੈ ਨੁਕਸਾਨ।

ਪ੍ਰਸ਼ਨ- ਇਹ ਕਾਵਿ ਸਤਰਾਂ ਕਿਹੜੀ ਕਵਿਤਾ ਵਿੱਚੋਂ ਲਈਆਂ ਗਈਆਂ ਹਨ?

ਉੱਤਰ- ਇਹ ਕਾਵਿ ਸਤਰਾਂ ‘ਸਾਡੀ ਧਰਤੀ’ ਕਵਿਤਾ ਵਿੱਚੋਂ ਲਈਆਂ ਗਈਆਂ ਹਨ।

ਪ੍ਰਸ਼ਨ- ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਕੀ ਕੀ ਕੀਤਾ ਜਾ ਸਕਦਾ ਹੈ?

ਉੱਤਰ-

ਪ੍ਰਸ਼ਨ ਵਿਰੋਧੀ ਸ਼ਬਦ ਲਿਖੋ:

  1. ਗੰਦਾਸਾਫ
  2. ਸਿੱਧਾਪੁੱਠਾ
  3. ਅਸਾਨਮੁਸ਼ਕਲ
  4. ਨਿੱਤ- ਕਦੇਕਦੇ
  5. ਦੁੱਖਸੁੱਖ